• 'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ

  • Jul 17 2024
  • Duración: 11 m
  • Podcast

'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ  Por  arte de portada

'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ

  • Resumen

  • 6 ਸਾਲਾ ਸਿੱਖ ਬੱਚਾ ਨੌਨਿਹਾਲ ਸਿੰਘ ਲਗਭਗ ਪਿਛਲੇ 4 ਸਾਲ ਤੋਂ ਇੱਕ ਚਾਈਲਡ ਮਾਡਲ ਵਜੋਂ ਬਹੁਤ ਸਾਰੇ ਵਿਗਿਆਪਨਾਂ ਵਿੱਚ ਕੰਮ ਕਰ ਚੁੱਕਾ ਹੈ। ਹਾਲ ਹੀ ਵਿੱਚ ਕੇ-ਮਾਰਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇੱਕ ਨਵੀਂ ਕੈਟਾਲਾਗ ਅਤੇ ਆਨਲਾਈਨ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਰ ਕਿਸੇ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਰੂਪ ਪ੍ਰਦਰਸ਼ਿਤ ਕਰਨ ਵਾਲੇ ਇਸ ਵਿਗਿਆਪਨ ਨੂੰ ਵੀ ਸਰਾਹਿਆ ਜਾ ਰਿਹਾ ਹੈ।
    Más Menos
activate_primeday_promo_in_buybox_DT

Lo que los oyentes dicen sobre 'ਮਾਣ ਵਾਲੀ ਗੱਲ': ਕੇ-ਮਾਰਟ ਦੇ ਨਵੇਂ ਵਿਗਿਆਪਨ ਵਿੱਚ ਨਜ਼ਰ ਆਇਆ ਸਿੱਖ ਬੱਚਾ ਨੌਨਿਹਾਲ ਸਿੰਘ, ਚਾਰ ਸਾਲਾਂ ਤੋਂ ਕਰ ਰਿਹਾ ਹੈ ਮਾਡਲਿੰਗ

Calificaciones medias de los clientes

Reseñas - Selecciona las pestañas a continuación para cambiar el origen de las reseñas.