• ਪੰਜਾਬੀ ਡਾਇਰੀ : ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਚੱਲਿਆ ਝਾੜੂ, ਅਕਾਲੀ ਦਲ ਚੌਥੇ ਸਥਾਨ ’ਤੇ

  • Jul 16 2024
  • Duración: 9 m
  • Podcast

ਪੰਜਾਬੀ ਡਾਇਰੀ : ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਚੱਲਿਆ ਝਾੜੂ, ਅਕਾਲੀ ਦਲ ਚੌਥੇ ਸਥਾਨ ’ਤੇ  Por  arte de portada

ਪੰਜਾਬੀ ਡਾਇਰੀ : ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਚੱਲਿਆ ਝਾੜੂ, ਅਕਾਲੀ ਦਲ ਚੌਥੇ ਸਥਾਨ ’ਤੇ

  • Resumen

  • ਹਾਲ ਹੀ ਵਿੱਚ ਹੋਈ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਦਰਜ ਕਰ ਲਈ ਹੈ ਜਦਕਿ ਭਾਜਪਾ ਦੂਜੇ ਸਥਾਨ ’ਤੇ, ਕਾਂਗਰਸ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ’ਤੇ ਰਿਹਾ। ਕਰੀਬ ਮਹੀਨਾ ਪਹਿਲਾਂ ਲੋਕ ਸਭਾ ਚੋਣ ਜਿੱਤਣ ਵਾਲੀ ਕਾਂਗਰਸ ਪਾਰਟੀ ਨੂੰ ਇੱਥੇ ਆਗੂਆਂ ਦੀ ਅੰਦਰੂਨੀ ਖਹਿਬਾਜੀ ਦਾ ਖਾਮਿਆਜਾ ਭੁਗਤਣਾ ਪਿਆ। ਅਕਾਲੀ ਦਲ ਦੇ ਚੋਣ ਚਿੰਨ ’ਤੇ ਮੈਦਾਨ ਵਿੱਚ ਉਤਰੀ ਸੁਰਜੀਤ ਕੌਰ ਨੂੰ ਸਿਰਫ 1200 ਵੋਟਾਂ ਹੀ ਪਈਆਂ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....
    Más Menos
activate_primeday_promo_in_buybox_DT

Lo que los oyentes dicen sobre ਪੰਜਾਬੀ ਡਾਇਰੀ : ਜਲੰਧਰ ਪੱਛਮੀ ਜ਼ਿਮਨੀ ਚੋਣ ’ਚ ਚੱਲਿਆ ਝਾੜੂ, ਅਕਾਲੀ ਦਲ ਚੌਥੇ ਸਥਾਨ ’ਤੇ

Calificaciones medias de los clientes

Reseñas - Selecciona las pestañas a continuación para cambiar el origen de las reseñas.