Dynasty Of Punjab | ਪੰਜਾਬ ਦਾ ਰਾਜਵੰਸ਼  Por  arte de portada

Dynasty Of Punjab | ਪੰਜਾਬ ਦਾ ਰਾਜਵੰਸ਼

De: Audio Pitara by Channel176 Productions
  • Resumen

  • ਸਾਡੀ ਪੌਡਕਾਸਟ ਲੜੀ, "ਪੰਜਾਬ ਦੇ ਰਾਜਵੰਸ਼" ਵਿੱਚ ਪੰਜਾਬ ਦੇ ਅਮੀਰ ਅਤੇ ਦਿਲਚਸਪ ਇਤਿਹਾਸ ਦੀ ਯਾਤਰਾ ਕਰਨ ਲਈ ਤਿਆਰ ਹੋ ਜਾਓ। ਸਾਡੀ 10-ਐਪੀਸੋਡ ਲੜੀ ਵਿੱਚ, ਅਸੀਂ ਬਹੁਤ ਸਾਰੇ ਰਾਜਵੰਸ਼ਾਂ ਦੀ ਡੂੰਘਾਈ ਨਾਲ ਖੋਜ ਕਰਦੇ ਹਾਂ ਜਿਨ੍ਹਾਂ ਨੇ ਇਸ ਵਿਭਿੰਨ ਅਤੇ ਜੀਵੰਤ ਖੇਤਰ 'ਤੇ ਰਾਜ ਕੀਤਾ ਹੈ, ਉਹਨਾਂ ਦੇ ਉਭਾਰ ਅਤੇ ਪਤਨ, ਉਹਨਾਂ ਦੇ ਸੱਭਿਆਚਾਰਕ ਅਤੇ ਰਾਜਨੀਤਿਕ ਪ੍ਰਭਾਵ, ਅਤੇ ਉਹਨਾਂ ਦੁਆਰਾ ਛੱਡੀਆਂ ਗਈਆਂ ਬਹੁਤ ਸਾਰੀਆਂ ਵਿਰਾਸਤਾਂ। ਦੀ ਪੜਚੋਲ ਕੀਤੀ ਹੈ
    Copyright 2023 Audio Pitara by Channel176 Productions
    Más Menos
activate_primeday_promo_in_buybox_DT
Episodios
  • EP 01: ਗੋਲਡਨ ਲੈਂਡ ਓਫ ਪੰਜਾਬ
    Aug 4 2023
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਪੰਜਾਬ ਸ਼ਬਦ ਦਾ ਪਹਿਲੀ ਵਾਰ ਉਪਯੋਗ ਪਹਿਲਾ ਕਿਸਨੇ , ਕਿਓਂ ਤੇ ਕਦੋਂ ਕੀਤਾ ਸੀ। ਪੰਜਾਬ ਸ਼ਬਦ ਦਾ ਇਸਤੇਮਾਲ ਵਿਆਪਕ ਰੂਪ ਤੇ ਕਿਵੇਂ ਕੀਤਾ ਗਿਆ ਅਤੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਦੇ ਬਾਰੇ ਕਿ ਕਿਵੇਂ ਇਸ ਖੇਤਰ ਚ ਰਾਜ ਕਰਨ ਵਾਲੇ ਮੌਰੀਆ , ਗੁਪਤ , ਹਰਸ਼ , ਮੁਗ਼ਲ , ਸਿੱਖ ਤੇ ਬ੍ਰਿਟੀਸ਼ੇਰਸ ਸ਼ਾਮਿਲ ਸਨ।
    Más Menos
    13 m
  • EP 02: ਪੰਜਾਬ ਚ ਕੀਤੇ ਸ਼ਾਸਨ ਦੇ ਸ਼ਾਸਨਕਾਲਾ ਦੀ ਕਹਾਣੀ
    Aug 4 2023
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਮੋਹੰਮਦ ਘੋਰੀ ਨੇ ਕਿਵੇਂ ਗੰਗਾ ਚ ਪ੍ਰਵੇਸ਼ ਕਾਰਨ ਦੇ ਲਈ ਆਪਣਾ ਰਾਹ ਸਾਫ ਕੀਤਾ। ਪੰਜਾਬ ਤੇ ਘੋਰੀ ਦਾ ਕਬਜ਼ਾ ਤੇ ਗੰਗਾ ਦੋਆਬ ਚ ਆਪਣੇ ਸਾਮਰਾਜ ਦੇ ਵਿਸਤਾਰ ਦਾ ਪ੍ਰਯਾਸ , ਰਾਜਪੂਤ ਸ਼ਾਸਕ , ਪ੍ਰਿਥਵੀ ਰਾਜ ਚੌਹਾਨ ਦਿੱਲੀ ਦੇ ਰਾਜਾ ਕਿਵੇਂ ਬਣੇ , ਉਹਨਾਂ ਦਾ ਜਨਮ ਅਤੇ 20 ਸਾਲਾਂ ਦੀ ਉਮਰ ਚ ਕਿਵੇਂ ਉਹ ਰਾਜਾ ਬਣ ਗਏ।
    Más Menos
    11 m
  • EP 03: ਸਿੱਖੀ ਦੇ ਦਾਨੀ ਅਤੇ ਸੰਸਥਾਪਕ
    Aug 4 2023
    ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , 15ਵੀ ਸਦੀ ਦੇ ਅੰਤ ਵਿਚ ਪੰਜਾਬ ਚ ਸਿੱਖ ਰਾਜ ਆਇਆ ਜੋ ਸਥਾਪਿਤ ਕੀਤਾ ਗਿਆ ਸੀ , ਸ਼੍ਰੀ ਗੁਰੂ ਨਾਨਕ ਦੇਵ ਜੀ ਦਵਾਰਾ। ਨਾਨਕ ਇੱਕ ਗੁਰੂ ਸਨ ਅਤੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।
    Más Menos
    10 m

Lo que los oyentes dicen sobre Dynasty Of Punjab | ਪੰਜਾਬ ਦਾ ਰਾਜਵੰਸ਼

Calificaciones medias de los clientes

Reseñas - Selecciona las pestañas a continuación para cambiar el origen de las reseñas.