• EP 03: ਲੰਬੇ ਤੀਰ ਦਾ ਸੱਚ

  • Jul 31 2023
  • Duración: 12 m
  • Podcast

EP 03: ਲੰਬੇ ਤੀਰ ਦਾ ਸੱਚ

  • Resumen

  • ਅੱਜ ਦੇਐਪੀਸੋਡ ਚ ਤੁਸੀਂ ਸੁਣੋਗੇ , ਉਸ 13 ਮੀਲ ਤੀਰ ਦੀ ਕਹਾਣੀ ਦੇ ਬਾਰੇ ਜਦੋ ਗੁਰੂ ਜੀ ਨੇ ਆਨੰਦਪੁਰ ਦੀ ਗੜ੍ਹੀ ਦੀ ਚੋਟੀ ਤੋਂ 13 ਮੀਲਦੂਰ ਤੀਰ ਚਲਾਇਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਸਿੱਖ ਧਰਮ ਨੂੰ ਇਕ ਵੱਖਰੀ ਨੁਹਾਰ ਦਿੱਤੀ । ਉਹਨਾਂ ਦੇ ਅਨੁਸਾਰ ਮੈਂ ਆਪਣੇ ਖਾਲਸੇ ਨੂੰ ਅਜਿਹੀ ਦਿੱਖ ਪ੍ਰਦਾਨ ਕਰ ਦਿਆਂਗਾ ਜਿਹੜਾ ਕਿ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਪਛਾਣਿਆ ਜਾ ਸਕੇ । Learn more about your ad choices. Visit megaphone.fm/adchoices
    Más Menos
activate_WEBCRO358_DT_T2

Lo que los oyentes dicen sobre EP 03: ਲੰਬੇ ਤੀਰ ਦਾ ਸੱਚ

Calificaciones medias de los clientes

Reseñas - Selecciona las pestañas a continuación para cambiar el origen de las reseñas.