• Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials

  • Jul 6 2024
  • Duración: 23 m
  • Podcast

Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials

  • Resumen

  • "ਚੱਟੂ" ਲੱਕੜ ਜਾਂ ਪੱਥਰ ਦਾ ਬਣਿਆ ਉੱਖਲ ਹੁੰਦਾ ਹੈ ਜੋ ਮਸਾਲਾ ਕੁੱਟਣ ਦੇ ਕੰਮ ਆਉਂਦਾ ਹੈ।

    ਇਹ ਕਹਾਣੀ 1947 ਦੇ ਵਿਚ ਹੋਈ ਭਾਰਤ ਪਾਕਿਸਤਾਨ ਦੀ ਵੰਡ ਨਾਲ ਸੰਬੰਧ ਰੱਖਦੀ ਹੈ। ਉਸ ਸਮੇਂ ਬਹੁਤ ਸਾਰੇ ਪਰਿਵਾਰ ਉੱਜੜੇ ਪਰ ਉੱਜੜਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਸੇਬਾ ਕਿੱਦਾਂ ਕੀਤਾ, ਕਿਹੜੀਆਂ-ਕਿਹੜੀਆਂ ਦੁੱਖ ਤਕਲੀਫ਼ਾਂ ਵਿੱਚੋਂ ਨਿਕਲੇ। ਇਹ ਕਹਾਣੀ ਹਰੇਕ ਮਨੁੱਖ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਨ ਦਾ ਹੌਸਲਾ ਦਿੰਦੀ ਹੈ ਕਿਉਂਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ।

    Listen to the story to find more.

    ਚੱਟੂ ~ ਸੁਖਵੰਤ ਕੌਰ ਮਾਨ

    Chattu ~ Story by Sukhwant Kaur Maan

    Narrated by ~ Harleen Kaur


    Más Menos

Lo que los oyentes dicen sobre Ep50 ਚੱਟੂ - ਸੁਖਵੰਤ ਕੌਰ ਮਾਨ | Chattu - Sukhwant Kaur Maan | Punjabi Story #harleentutorials

Calificaciones medias de los clientes

Reseñas - Selecciona las pestañas a continuación para cambiar el origen de las reseñas.