• ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ

  • Aug 10 2022
  • Length: Not Yet Known
  • Podcast

  • Summary

  • ਪਾਕਿਸਤਾਨੀ ਸਟਾਰ ਅਥਲੀਟ ਅਰਸ਼ਦ ਨਦੀਮ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਹੁਣ ਉਹ 90 ਮੀਟਰ ਦੀ ਦੂਰੀ ਪਾਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਖਿਡਾਰੀ ਹੈ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
    Show more Show less
activate_primeday_promo_in_buybox_DT

What listeners say about ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ

Average customer ratings

Reviews - Please select the tabs below to change the source of reviews.