• EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ

  • Aug 2 2023
  • Length: 10 mins
  • Podcast

EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ  By  cover art

EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ

  • Summary

  • ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਰਾਂਝੇ ਦੇ ਜੀਵਨ ਦੇ ਰੁੱਖ ਦੇ ਪੱਤੇ ਕਿਓੰ ਦਰਦਾਂ ਨਾਲ ਹਿੱਲੇ ਪਏ। ਰਾਂਝਾ ਅਕੇਲੇਪ੍ਨ ਦਾ ਸ਼ਿਕਾਰ ਹੋ ਗਿਆ। ਤਾਨੇ ਭਰੇ ਜੀਵਨ ਤੋਹ ਉਚਾਟ ਹੋਕੇ ਪਿੰਡ ਚਡ ਦਿੱਤਾ । ਕੱਲੇ ਅਥਰੂ ਬਹਾਉਂਦਾ , ਅੰਦਰ ਹੀ ਅੰਦਰ ਆਪਣੇ ਗ਼ਮ ਭਰਦਾ ਰਹਿੰਦਾ , ਨਾਜਾਣੇ ਕੱਲਾ ਕਿ ਸੋਚਦਾ ਰਹਿੰਦਾ। ਪਿਤਾ ਦੀ ਮੌਤ ਟੋਹ ਬਾਅਦ ਉਸਦੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ ਪਹਿ ਗਿਆ। ਆਪਣੀ ਅਧੂਰੀ ਜ਼ਿੰਦਗੀ ਨੂੰ ਅੱਗੇ ਵਧਾਉਣ ਰਾਂਝਾ ਅੱਗੇ ਦੀ ਅੱਗੇ ਤੁੱਰ ਪਿਆ। Learn more about your ad choices. Visit megaphone.fm/adchoices
    Show more Show less
activate_primeday_promo_in_buybox_DT

What listeners say about EP 02: ਤਖ਼ਤ ਹਜ਼ਾਰੇ ਨੂੰ ਅੱਲਵਿਦਾ

Average customer ratings

Reviews - Please select the tabs below to change the source of reviews.