• EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

  • Aug 2 2023
  • Length: 10 mins
  • Podcast

EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ  By  cover art

EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

  • Summary

  • ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਜਦ ਰਾਂਝੇ ਨੇ ਹੀਰ ਨੂੰ ਪਹਿਲੀ ਵਾਰ ਵੇਖਿਆ ਤਾਂ ਪਹਿਲੀ ਹੀ ਨਜ਼ਰ ਚ ਦਿਲ ਦੇ ਬੈਠਾ। ਹੀਰ ਜੋ ਇਕ ਸਿਆਲ ਜਨਜਾਤਿ ਚ ਪੈਦਾ ਹੋਇ ਇਕ ਅਮੀਰ ਪਰਿਵਾਰ ਦੀ ਕੁੜੀ ਸੀ , ਤੇ ਉਸਨੇ ਵੀ ਰਾਂਝੇ ਨੂੰ ਪਹਿਲੀ ਵਾਰ ਵੇਖਦੇ ਹੀ ਦਿਲ ਦੇ ਦਿੱਤਾ ਸੀ। ਹੀਰ ਤੇ ਰਾਂਝਾ ਦੋਵੇਂ ਚੋਰੀ ਛਿਪੇ ਮਿਲਣ ਲਗੇ। ਹੀਰ ਰਾਂਝੇ ਦੇ ਲਈ ਹਰ ਰੋਜ਼ ਆਪਣੇ ਹੱਥੀਂ ਬਣਾਏ ਪਰਾਂਠੇ ਲੇਹਾਂਦੀ। Learn more about your ad choices. Visit megaphone.fm/adchoices
    Show more Show less
activate_primeday_promo_in_buybox_DT

What listeners say about EP 04: ਪ੍ਰੇਮ ਕਹਾਣੀ ਦੀ ਸ਼ੁਰੂਵਾਤ

Average customer ratings

Reviews - Please select the tabs below to change the source of reviews.