• Episode 35: ਪਹਾੜ

  • May 18 2023
  • Length: 2 mins
  • Podcast

Episode 35: ਪਹਾੜ

  • Summary

  • ਪਹਾੜ, ਜਿੰਨੇ ਉੱਚੇ ਹੁੰਦੇ ਨੇ ਉਨ੍ਹੇ ਹੀ ਸਹਿਜ ਹੁੰਦੇ ਨੇ। ਉਨ੍ਹਾਂ ਦੀਆਂ ਬਣਤਰਾਂ ਵਿੱਚ ਸੈਂਕੜੇ ਰਮਜ਼ਾਂ ਹੁੰਦੀਆਂ ਨੇ। ਇਨ੍ਹਾਂ ਕੋਲ ਏਨਾ ਸਹਿਜ ਹੁੰਦੈ, ਬੰਦੇ ਨੂੰ ਜੋਗੀ ਬਣਾ ਦਿੰਦੇ ਨੇ। ਜਿਹੜੇ ਹੇਠਾਂ ਚਰਖੇ ਦੀ ਘੂਕ ਛੱਡ ਕੇ ਇਨ੍ਹਾਂ ਦਾ ਹਾਣ ਮਾਣਨ ਜਾਂਦੇ ਨੇ, ਉਹ ਇਹਨਾਂ ਦੇ ਕੋਲ ਰਹਿੰਦੇ ਰਹਿੰਦੇ ਸਹਿਜ ਰਹਿੰਦੇ ਨੇ।

    Written by: Gurdeep Singh Dhillon

    Narrated by: Satbir

    Follow us on: https://linktr.ee/satbirnoor

    Show more Show less

What listeners say about Episode 35: ਪਹਾੜ

Average customer ratings

Reviews - Please select the tabs below to change the source of reviews.