• Episode 29: ਚਾਹੁੰਦਾ ਤਾਂ ਸਾਂ

  • Apr 6 2023
  • Duración: 4 m
  • Podcast

Episode 29: ਚਾਹੁੰਦਾ ਤਾਂ ਸਾਂ

  • Resumen

  • ਚਾਹੁੰਦਾ ਤਾਂ ਸਾਂ ਕਿ ਤੇਰੇ ਚਿਹਰੇ ਉੱਤੇ ਬਣਦੀਆਂ ਪੀੜਾਂ ਦਾ ਕਿਨਾਰਾ ਬਣਦਾ ਤੇ ਸੁੰਨ 'ਚ ਖੜੇ ਜੰਗਲ ਵਾਂਗ ਤੇਰੀ ਆਵਾਜ਼ ਸੁਣਦਾ

    ਤਿਰਹਾਇਆ ਰੇਤਾ ਜਦ ਪੀ ਲੈਂਦਾ ਗੰਧਲੀਆਂ ਝੱਗਾਂ ਦਾ ਨਿਤਰਾਅ ਆਪਾਂ ਡੁੱਬਦੇ ਸੂਰਜ ਦੀ ਬਾਂਹ ਫੜਦੇ....

    Written by; Shekhar

    Narrated by; Satbir

    Follow us on; https://linktr.ee/satbirnoor

    Más Menos

Lo que los oyentes dicen sobre Episode 29: ਚਾਹੁੰਦਾ ਤਾਂ ਸਾਂ

Calificaciones medias de los clientes

Reseñas - Selecciona las pestañas a continuación para cambiar el origen de las reseñas.