• ਆਸਟ੍ਰੇਲੀਆ 'ਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਫੈਡਰਲ ਅਧਿਕਾਰੀਆਂ ਵੱਲੋਂ 'ਟੂ ਦਾ ਐਕਸਟ੍ਰੀਮ' ਤਹਿਤ ਜਾਣਕਾਰੀ
    Aug 11 2022
    ਫੈਡਰਲ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਲਈ ਅੱਤਵਾਦ ਇੱਕ ਸਥਾਈ ਅਤੇ ਗੁੰਝਲਦਾਰ ਸਮੱਸਿਆ ਹੈ। ‘ਟੂ ਦਾ ਐਕਸਟ੍ਰੀਮ’ ਦੇ ਪਹਿਲੇ ਐਪੀਸੋਡ ਵਿੱਚ, ਅਧਿਕਾਰੀਆਂ ਨੇ ਦੱਸਿਆ ਕਿ ਕਿਵੇਂ ਉਹ ਅੱਤਵਾਦ ਦੇ ਲਗਾਤਾਰ ਬਦਲਦੇ ਖਤਰੇ ਲਈ ਤਿਆਰੀ ਕਰ ਰਹੇ ਹਨ ਅਤੇ ਭਵਿੱਖ ਦੇ ਸੰਭਾਵੀ ਹਮਲਿਆਂ ਵਿੱਚ ਆਸਟ੍ਰੇਲੀਆ ਦੇ ਲੋਕਾਂ ਲਈ ਖ਼ਤਰੇ ਦਾ ਪੱਧਰ ਕੀ ਹੈ।
    Show more Show less
    Not Yet Known
  • ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਨੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਜੈਵਲਿਨ ਥਰੋਅ ਸਦਕੇ ਜਿੱਤਿਆ ਗੋਲਡ ਮੈਡਲ
    Aug 10 2022
    ਪਾਕਿਸਤਾਨੀ ਸਟਾਰ ਅਥਲੀਟ ਅਰਸ਼ਦ ਨਦੀਮ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਬਣ ਗਿਆ ਹੈ। ਇਸ ਤੋਂ ਇਲਾਵਾ ਹੁਣ ਉਹ 90 ਮੀਟਰ ਦੀ ਦੂਰੀ ਪਾਰ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਖਿਡਾਰੀ ਹੈ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ
    Show more Show less
    Not Yet Known
  • ਸਾਲ 2023 ਵਿੱਚ ਊਰਜਾ ਕੀਮਤਾਂ ਵਧਣ ਕਰਕੇ ਗੈਸ ਸਪਲਾਈ ਵਿੱਚ ਵੀ ਹੋ ਸਕਦੀ ਹੈ ਕਮੀ
    Aug 2 2022
    ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
    Show more Show less
    Not Yet Known
  • ‘We'll write our own stories,’ say Australia’s South Asian women writers as they recall challenges in publishing - ਸਾਹਿਤ ਅਤੇ ਪ੍ਰਕਾਸ਼ਨ ਵਿੱਚ ਔਰਤਾਂ ਦੀ ਘਾਟ ਦੌਰਾਨ ਉੱਭਰ ਰਹੀਆਂ ਲੇਖਿਕਾਵਾਂ ਨੂੰ ਪ੍ਰੇਰਣ ਦਾ ਇੱਕ ਸੁਹਿਰਦ ਯਤਨ
    Aug 20 2021
    Three Australian writers of Indian origin talk about their journey in publishing to motivate emerging female writers of South Asian heritage in an online event attended by 187 women from Australia, the UK, India and Singapore. - ਏਸ਼ੀਅਨ ਮੂਲ ਦੀਆਂ ਮਹਿਲਾ ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਆਸਟ੍ਰੇਲੀਅਨ ਸਾਊਥ ਏਸ਼ੀਅਨ ਸੈਂਟਰ ਵਲੋਂ ਹਾਲ ਹੀ ਵਿੱਚ ਇੱਕ ਔਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਕਾਸ਼ਨ ਵਿੱਚ ਆਉਂਦੀਆਂ ਚੁਣੌਤੀਆਂ ਦੇ ਹੱਲ ਦੱਸਦੇ ਹੋਏ ਆਸਟਰੇਲੀਆਈ ਦੱਖਣੀ ਏਸ਼ੀਆਈ ਮੂਲ ਦੀਆਂ ਤਿੰਨ ਅੰਤਰਾਸ਼ਟਰੀ ਲੇਖਕਾਵਾਂ ਨੇ ਸ਼ਮੂਲੀਅਤ ਕੀਤੀ ਤੇ ਇੱਕ ਮਾਣਮੱਤੇ ਮੁਕਾਮ ਤੱਕ ਪਹੁੰਚਣ ਦੇ ਆਪੋ-ਆਪਣੇ ਸਫਰ ਬਾਰੇ ਤਜਰਬੇ ਸਾਂਝੇ ਕੀਤੇ।
    Show more Show less
    Not Yet Known
  • NSW government releases new policy on ‘kirpan’ in public schools - ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਭਾਈਚਾਰਕ ਵਿਚਾਰਾਂ ਪਿੱਛੋਂ ਸਕੂਲਾਂ ਵਿੱਚ ਕਿਰਪਾਨ ਸਬੰਧੀ ਨਵੀਂ ਨੀਤੀ ਜਾਰੀ
    Aug 16 2021
    Sikh students in New South Wales schools to be allowed to carry a ‘kirpan’ (an article of the Sikh faith) on their person under a set of conditions mutually agreed upon by the government, the Australian Sikh Association (ASA) and other Sikh representative bodies. - ਨਿਊ ਸਾਊਥ ਵੇਲਜ਼ ਦੇ ਪਬਲਿਕ ਸਕੂਲਾਂ ਵਿੱਚ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਕੁਝ ਸ਼ਰਤਾਂ ਅਧੀਨ ਮੁੜ ਕਿਰਪਾਨ ਪਹਿਨਣ ਦੀ ਆਗਿਆ ਦਿੱਤੀ ਜਾ ਰਹੀ ਹੈ। ਮਈ ਵਿੱਚ ਇਹਨਾਂ ਸਕੂਲਾਂ ਵਿੱਚ ਕਿਰਪਾਨ ਲਿਜਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਿੱਖਿਆ ਮੰਤਰੀ ਸਾਰਾਹ ਮਿਸ਼ੇਲ ਦੁਆਰਾ ਇੱਕ ਮੀਡੀਆ ਰਿਲੀਜ਼ ਰਾਹੀਂ ਸਕੂਲਾਂ ਵਿੱਚ ਕਿਰਪਾਨ ਬਾਰੇ ਨਵੀਂ ਨੀਤੀ ਦਾ ਐਲਾਨ ਕੀਤਾ ਗਿਆ ਹੈ।
    Show more Show less
    Not Yet Known
  • ਆਸਟ੍ਰੇਲੀਆ ਤੋਂ ਬਾਹਰ ਫਸੇ ਸਕਿਲਡ ਕਾਮਿਆਂ ਵੱਲੋਂ ਪੀ ਆਰ ਦੀ ਯੋਗਤਾ ਪੂਰੀ ਕਰਨ ਲਈ ਵੀਜ਼ਾ ਵਧਾਉਣ ਦੀ ਮੰਗ
    Jul 12 2021
    ਆਸਟ੍ਰੇਲੀਆ ਦੀ ਸਰਹੱਦ ਬੰਦ ਹੋਣ ਕਾਰਨ ਮੁਲਕ ਤੋਂ ਬਾਹਰ ਫਸੇ ਹਜ਼ਾਰਾਂ ਹੁਨਰਮੰਦ ਖੇਤਰੀ ਵੀਜ਼ਾ ਧਾਰਕਾਂ ਜਿਸ ਵਿੱਚ ਸਬਕਲਾਸ 489 ਅਤੇ 491 ਦੇ ਲੋਕ ਸ਼ਾਮਿਲ ਹਨ, ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਵੀਜ਼ੇ ਵਿਚਲੇ ਸਮੇਂ ਵਿੱਚ ਅਣਮਿੱਥੇ ਸਮੇਂ ਲਈ ਵਾਧਾ ਕੀਤਾ ਜਾਵੇ ਤਾਂਕਿ ਉਹ ਆਪਣੇ ਸਥਾਈ ਨਿਵਾਸ ਜਾਂ ਪੀ ਆਰ ਲਈ ਚੁਣੇ ਰਸਤੇ ਨੂੰ ਮੁੜ ਲੀਹੇ ਪਾ ਸਕਣ।
    Show more Show less
    Not Yet Known
  • ‘Safety first’: Things you need to know about COVID-19 workplace policies - ਕੋਵਿਡ-19 ਦੌਰਾਨ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੰਮ ਵਾਲੀਆਂ ਥਾਂਵਾਂ ਹੁੰਦੀਆਂ ਹਨ ਜ਼ਿੰਮੇਵਾਰ
    Jul 1 2021
    COVID-19 has significantly affected the way we live and work. As a result, it has become increasingly important to implement safety policies and procedures and ensure they protect the safety of people in a workplace. Here are some of the common workplace safety concerns raised by employees. - ਕੋਵਿਡ-19 ਨੇ ਸਾਡੇ ਰਹਿਣ ਅਤੇ ਕੰਮ ਕਰਨ ਦੇ ਢੰਗ ਨੂੰ ਬੁਰੀ ਤਰਾਂਹ ਪ੍ਰਭਾਵਤ ਕੀਤਾ ਹੈ। ਨਤੀਜੇ ਵਜੋਂ, ਕੰਮ ਵਾਲੀ ਥਾਂ 'ਤੇ ਸੁਰੱਖਿਆ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਲਾਗੂ ਕਰਨਾ ਅਤੇ ਇਹ ਨਿਸ਼ਚਿਤ ਕਰਨਾ ਮਹੱਤਵਪੂਰਣ ਹੋ ਗਿਆ ਹੈ ਕਿ ਉਹ ਕਾਮਿਆਂ ਦਾ ਹਰ ਸੰਭਵ ਧਿਆਨ ਰਖਣ। ਕਰਮਚਾਰੀਆਂ ਦੁਆਰਾ ਆਮ ਤੌਰ ਉੱਤੇ ਉਠਾਈਆਂ ਜਾਂਦੀਆਂ ਸੁੱਰਖਿਆ ਚਿੰਤਾਵਾਂ ਬਾਰੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ।
    Show more Show less
    Not Yet Known
  • Here's how you can explore, respect and learn about important Indigenous sites near you - ਨਾਇਡੋਕ ਹਫਤਾ: ਆਪਣੇ ਨੇੜੇ ਦੀਆਂ ਆਦਿਵਾਸੀ ਥਾਵਾਂ ਬਾਰੇ ਹੋਰ ਜਾਨਣ ਅਤੇ ਸਤਿਕਾਰ ਪੇਸ਼ ਕਰਨ ਦਾ ਸੱਦਾ
    Jul 1 2021
    NAIDOC Week is a prominent event on the Australian calendar. We celebrate NAIDOC Week each July to recognise the history, culture and achievements of Aboriginal and Torres Strait Islander peoples. - ਹਰ ਸਾਲ ਜੁਲਾਈ ਮਹੀਨੇ ਮਨਾਇਆ ਜਾਣ ਵਾਲਾ ਨਾਇਡੋਕ ਹਫ਼ਤਾ ਆਸਟ੍ਰੇਲੀਅਨ ਕੈਲੰਡਰ ਦੀ ਇੱਕ ਮਹੱਤਵਪੂਰਨ ਤਾਰੀਕ ਹੈ ਜਿਸ ਤਹਿਤ ਅਸੀਂ ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਲੋਕਾਂ ਦੇ ਇਤਿਹਾਸ, ਸਭਿਆਚਾਰ ਅਤੇ ਪ੍ਰਾਪਤੀਆਂ ਨੂੰ ਪਛਾਣਨ ਦਾ ਯਤਨ ਕਰਦੇ ਹਾਂ।
    Show more Show less
    Not Yet Known